ਮਾਨ ਦਾ ਕੈਪਟਨ ‘ਤੇ ਸਿੱਧਾ ਹਮਲਾ: ਕੈਪਟਨ ਦੇ ਘਰ ਵਿੱਚ ਤਾਂ ਖ਼ੁਦ ਪਾਕਿਸਤਾਨ ਰਹਿੰਦਾ ਸੀ

-ਕੀ ਕੈਪਟਨ ਪਾਕਿਸਤਾਨ ਦੇ ਕਹਿਣ ‘ਤੇ ਹੀ ਸਿੱਧੂ ਨੂੰ ਦੋਬਾਰਾ ਮੰਤਰੀ ਬਣਾ ਰਹੇ ਸਨ?  ਭਗਵੰਤ ਮਾਨ ਜੇ ਕੈਪਟਨ ਨੂੰ ਪਾਕਿਸਤਾਨ ਤੋਂ ਫ਼ੋਨ ਆਇਆ ਸੀ ਤਾਂ ਐਨਾ ਸਾਲਾਂ ਤੱਕ ਇਸ ਗੱਲ ਨੂੰ ਛੁਪਾ ਕੇ ਕਿਉਂ ਰੱਖਿਆ?  ਭਗਵੰਤ ਮਾਨ – ਕਾਲੀ ਕਾਲ਼ੀ ਮੰਦਰ ਵਿੱਚ ਹੋਈ ਬੇਅਦਬੀ ਦੀ ਘਟਨਾ ਦੀ ਮਾਨ ਨੇ ਕੀਤੀ ਸਖ਼ਤ ਨਿਖੇਧੀ – ਕਿਹਾ, ਜੇ … Continue reading ਮਾਨ ਦਾ ਕੈਪਟਨ ‘ਤੇ ਸਿੱਧਾ ਹਮਲਾ: ਕੈਪਟਨ ਦੇ ਘਰ ਵਿੱਚ ਤਾਂ ਖ਼ੁਦ ਪਾਕਿਸਤਾਨ ਰਹਿੰਦਾ ਸੀ